ਨਵੀਆਂ ਆਉਣ ਵਾਲੀਆਂ ਔਰਤਾਂ ਵਾਸਤੇ ਰੁਜ਼ਗਾਰ ਦੀ ਪਹੁੰਚ
ਹੁਣ ਜਦ ਕਿ ਤੁਹਾਡੇ ਕੋਲ ਆਪਣੇ ਸਾਰ-ਅੰਸ਼ (Resumes) ਤਿਆਰ ਹੋ ਗਏ ਹਨ, ਤਾਂ ਆਪਣੀ ਨੌਕਰੀ ਦੀ ਤਲਾਸ਼ ਵਿੱਚ ਤੁਹਾਡੀ ਮਦਦ ਕਰਨ ਲਈ ਇਹਨਾਂ ਵਿੱਚੋਂ ਕੁਝ ਸਰੋਤਾਂ ਤੱਕ ਪਹੁੰਚ ਕਰੋ। ਇਹ ਪ੍ਰੋਗਰਾਮ CCS ਦੇ ਅੰਦਰ ਜਾਂ ਬਾਹਰ ਕਿਸੇ ਕਾਰਜ ਸਥਾਪਨਾ ਨੂੰ ਪੂਰਾ ਕਰਨ ਲਈ ਨਵੀਂਆਂ ਆਉਣ ਵਾਲੀਆਂ ਔਰਤਾਂ ਦੀ ਸਹਾਇਤਾ ਕਰਨ ਅਤੇ ਉਹਨਾਂ ਦਾ ਮਾਰਗ-ਦਰਸ਼ਨ ਕਰਨ ਲਈ ਸਿਖਲਾਈ ਦੇ ਸਰੋਤ ਪ੍ਰਦਾਨ ਕਰਦਾ ਹੈ।



Comments